- Blog
- Punjabi whatsapp status for Whatsapp.
Punjabi whatsapp status for Whatsapp.
ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻♂️ ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ !
ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ 🍺🍻ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ 😂😂
ਸ਼ੋਂਕੀ ਪੂਰੇ ਅਾ ਨਾ Showoff ਕਰਦੇ ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕੇ !
#ਕੁੰਡੀ_⚓#_ਅੜੀ_ਤੋਂ_ਚਗਾਠਾਂ_🚪#_ਨਈਓ_ਪੱਟਦੇ #ਨੀ_ਯਾਰ_ਪੂਰਾ_ਕਿਲਾ_🏰#_ਢਾਉਂਦੇ_ਨੇ🏒 #ਜਾਨ_😎#_ੳੁਹਨਾਂ_ੳੁੱਤੋ_ਦੇੲੀੲੇ_😄#_ਵਾਰ_ਮਿੱਤਰੋ #ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..
ਵੈਰੀ ਲਲਕਾਰ ਕੇ ਮੈਦਾਨ ਛੱਡਣੇ, ਏਦਾਂ ਤਾਂ ਸਵਾਦ ਕਾਕਾ ਅਉਦੇ ਨੀ ਹੰੁਦੇ
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻 ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ -
👍ਹੋ ਅੈਵੇ 🔫ਮਾਰਦੇ ☝️ੲੇ ਗੱਲਾ,",👆ਕੋੲੀ ਖੜਦਾ 👎ਨੀ ਕੱਲਾ👊ਅੈਵੇ ਟੱਪਦੀ ੲੇ ਮੱਚਰੀ #ਲੰਗੋੜ 🔫#ਕੱਲ ਦੀ
ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ, ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ !
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ.. ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..
ਜਿੰਨਾ ਮੰਜਿਲਾ ਨੂੰ ਕਦੇ ਹੱਥ ਲਾਅ ਕੇ ਮੁੜਿਆ ਸੀ.. ਬਸ ਹੁਣ ਚਾਹੁੰਣਾ ਉਥੇ ਪੈਰ ਰੱਖ ਕੇ ਮੁੜਣਾ..
"ਸੂਰਜ" ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ.. ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ..
ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ, ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓 #ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ.... ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ !
❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ !!
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ.. ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..